ਦੇ ਦੌਰਾਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

During the course of_ਦੇ ਦੌਰਾਨ: ਇਥੇ ਦੌਰਾਨ ਦਾ ਮਤਲਬ ਹੈ ਕੋਈ ਪੂਰਾ ਸਮਾਂ ਜਿਵੇਂ ਸਾਲ ਦੇ ਦੌਰਾਨ ਦਾ ਮਤਲਬ ਹੋਵੇਗਾ ਉਸ ਸਾਲ ਭਰ ਦੇ ਸਮੇਂ ਵਿਚ।

       ਹਿੰਦੂ ਵਿਆਹ ਐਕਟ, 1956, ਦੀ ਧਾਰਾ 24 ਅਧੀਨ ਕਾਰਵਾਈ ਦੇ ਦੌਰਾਨ ਗੁਜ਼ਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਮਹਾਬੀਰ ਪ੍ਰਸ਼ਾਦ ਜੈਨ ਬਨਾਮ ਪੁਸ਼ਪਾ ਮਾਤਾ [(1970) 68 ਏ ਐਲ ਜੇ 1406] ਅਨੁਸਾਰ ‘‘ਕਾਰਵਾਈ ਦੇ ਦੌਰਾਨ’’ ਸ਼ਬਦਾਂ ਤੋਂ ਇਹ ਸਪਸ਼ਟ ਹੈ ਕਿ ਹਿੰਦੂ ਵਿਆਹ ਐਕਟ 1956 ਦੀ ਧਾਰਾ 24 ਅਧੀਨ, ਗੁਜ਼ਾਰਾ ਉਸ ਐਕਟ ਅਧੀਨ ਕਾਰਵਾਈਆਂ ਦੇ ਦੌਰਾਨ ਦਿੱਤਾ ਜਾਣਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2375, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.